ਵਾਹਿਗੁਰੂਜੀਕਾਖਾਲਸਾ। ਵਾਹਿਗੁਰੂਜੀਕੀਫਤਿਹ।

Dear Khalsa Ji
ਪਿਆਰੇ ਖਾਲਸਾ ਜੀ

Thank you. You application is received. This is not a registration confirmation.
All successful registrations will be sent confirmation emails by 15-June-2022. The email may go into spam folder, please ensure you don’t miss it.
ਧੰਨਵਾਦ ਤੁਹਾਡਾ ਬਿਨੈ ਪੱਤਰ ਮਿਲ ਗਿਆ ਹੈ ਪਰ ਇਹ ਤੁਹਾਡੀ ਕੈਂਪ ਵਿਚ ਸ਼ਮੂਲੀਅਤ ਦੀ ਪੁਸ਼ਟੀ ਨਹੀਂ ਹੈ। ਕੈਂਪ ਲਈ ਪਰਵਾਨ ਅਰਜੀਆਂ ਨੂੰ 15 ਜੂਨ 2022 ਤੋ ਪਹਿਲਾਂ ਈਮੇਲ ਰਾਂਹੀ ਪੁਸ਼ਟੀ ਕੀਤੀ ਜਾਏਗੀ। ਕ੍ਰਿਪਾ ਕਰਕੇ ਅਪਨਾ ਸਪੈਮ ਫੋਲਡਰ ਵੀ ਈਮੇਲ ਲਈ ਦੇਖ ਲੈਣਾ ਜੀ।

Buses for camp site will depart as per following:
Date: June 27, 2022          Reporting: 6:30 AM            Departure:8:00AM

Place: Gurdwara Amb Sahib, Sahibzada Ajeet Singh Nagar, Mohali , Punjab

Please make suitable arrangements to arrive at the departure point well in advance. Buses will depart right on time and shall not wait for people reaching late.

ਖਾਲਸਾ ਕੈਂਪ ਤੇ ਪਹੁੰਚਣ ਲਈ ਬੱਸਾਂ ਦਾ ਹੇਠ ਅਨੁਸਾਰ ਪ੍ਰਬੰਧ ਕੀਤਾ ਗਿਆ ਹੈਃ

ਤਾਰੀਖਃ 27 ਜੂਨ, 2022      ਹਾਜਰੀ: 6:30AM       ਰਵਾਨਗੀ: 8:00AM

ਸਥਾਨਃ ਗੁਰਦੁਆਰਾ ਅੰਬ ਸਾਹਿਬ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ, ਪੰਜਾਬ

ਕਿਰਪਾ ਕਰਕੇ ਉਕਤ ਸਥਾਨ ਤੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਪਹੁੰਚਣ ਲਈ ਅਗਾਊਂ ਯੋਗ ਪ੍ਰਬੰਧ ਕਰ ਲਵੋ। ਬੱਸਾਂ ਦੱਸੇ ਸਮੇ ਤੇ ਚੱਲ ਪੈਣਗੀਆਂ ਅਤੇ ਵਿਲੰਬ ਨਾਲ ਆਉਣ ਵਾਲਿਆਂ ਲਈ ਇੰਤਜ਼ਾਰ ਨਹੀਂ ਕਰਿਆ ਜਾਵੇਗਾ।

Camp Administrator
ਕੈਂਪ ਸੇਵਾਦਾਰ