Feedback for Summer 2023 Camp ਕੈਂਪ ਆਉਣ ਤੋਂ ਪਹਿਲਾਂ ਤੁਹਾਡੇ ਵਿਚਾਰ ਕੀ ਸਨ? What were your thoughts before coming to the camp? ਕੈਂਪ ਦੇ ਦੌਰਾਨ ਤੁਸੀਂ ਕੀ ਮਹਿਸੂਸ ਕੀਤਾ? What did you feel during the camp? ਇਸ ਕੈਂਪ ਵਿੱਚ ਤੁਸੀਂ ਕਿਹੜੀਆਂ ਨਵੀਆਂ ਗੱਲਾਂ ਸਿੱਖੀਆਂ? What new things did you learn during this camp? ਕੀ ਤੁਸੀਂ ਅਗਲੇ ਕੈਂਪ ਵਿੱਚ ਆਉਣਾ ਚਾਹੋਗੇ? ਕਿਰਪਾ ਕਰਕੇ ਕਾਰਨ ਦੱਸੋ | Will you be attending the next camp? Please provide reasons. ਸਵਾਲਾਂ ਦਾ ਅਗਲਾ ਸੈੱਟ ਤੁਹਾਡੇ ਸਵੈ-ਵਿਸ਼ਲੇਸ਼ਣ ਲਈ ਅਤੇ ਅਗਲੀ ਵਾਰ ਕੈਂਪ ਆਯੋਜਕਾਂ ਦੀ ਮਦਦ ਕਰਨ ਲਈ ਹੈ। Next set of questions are intended for your self analysis and to help camp organizers do better next time.ਤੁਸੀ ਕੈਂਪ ਦੌਰਾਨ ਅਪਨੇ ਵੱਲੋਂ ਹੋਈਆਂ ਤਿੰਨ ਗਲਤੀਆਂ ਜਾਂ ਕੋਈ ਕਾਰਜ ਤੁਸੀ ਹੋਰ ਬੇਹਤਰ ਕਰ ਸਕਦੇ ਸੀ ਬਾਰੇ ਲਿੱਖੋ। Pls List your three mistakes or actions, which you could have done better. ਕੈਂਪ ਬਾਰੇ ਤਿੰਨ ਗੱਲਾਂ ਦਸੋ ਜੋ ਤੁਹਾਨੂੰ ਚੰਗਾ ਨਹੀਂ ਲੱਗਿਆ। ਤੁਸੀ ਕੈਂਪ ਦੀ ਵਿਉਂਤ, ਸੇਵਾਦਾਰ, ਪ੍ਰਬੰਧ ਜਾਂ ਕਿਸੇ ਵੀ ਹੋਰ ਪੱਖ ਬਾਰੇ ਲਿੱਖ ਸਕਦੇ। Please list 3 things you didn’t like about camp. It could be camp content, sewadaars, overall management or anything else. ਕੀ ਤੁਸੀਂ ਕੈਂਪ ਨੂੰ ਚਲਾਉਣ ਵਿੱਚ ਕਿਸੇ ਵੀ ਸੇਵਾ ਦੀ ਮਦਦ ਕਰ ਸਕਦੇ ਹੋ? ਕਿਰਪਾ ਕਰਕੇ ਕਿਸੇ ਵਿਸ਼ੇਸ਼ ਖੇਤਰ ਦਾ ਵੇਰਵਾ ਦਿਓ | Can you help with any sewa in running the camp? Please detail any particular area. ਕਿਰਪਾ ਕਰਕੇ ਹੇਠ ਲਿਖਿਆਂ ਲਈ ਫੀਡਬੈਕ ਦਿਉ. Please give feedback for the following:ਸਮਾਂ-ਸੂਚੀ/Schedule ਸ਼ਾਨਦਾਰ/excellentਠੀਕ-ਠੀਕ/ok-okਬੁਰਾ/poor ਪ੍ਰਬੰਧਨ/Management ਸ਼ਾਨਦਾਰ/excellentਠੀਕ-ਠੀਕ/ok-okਬੁਰਾ/poor ਲੈਕਚਰ/Lectures ਸ਼ਾਨਦਾਰ/excellentਠੀਕ-ਠੀਕ/ok-okਬੁਰਾ/poor ਆਰਾਮ ਦਾ ਸਮਾਂ/RestTime ਸ਼ਾਨਦਾਰ/excellentਠੀਕ-ਠੀਕ/ok-okਬੁਰਾ/poor ਗਤੀਵਿਧੀਆਂ/Activities ਸ਼ਾਨਦਾਰ/excellentਠੀਕ-ਠੀਕ/ok-okਬੁਰਾ/poor ਸੰਗਠਨ/Organisation ਸ਼ਾਨਦਾਰ/excellentਠੀਕ-ਠੀਕ/ok-okਬੁਰਾ/poor ਰਿਹਾਇਸ਼/Accommodation ਸ਼ਾਨਦਾਰ/excellentਠੀਕ-ਠੀਕ/ok-okਬੁਰਾ/poor ਵਲੰਟੀਅਰਾਂ ਦਾ ਰਵੱਈਆ/Volunteers Attitude ਸ਼ਾਨਦਾਰ/excellentਠੀਕ-ਠੀਕ/ok-okਬੁਰਾ/poor ਭੋਜਨ/Food ਸ਼ਾਨਦਾਰ/excellentਠੀਕ-ਠੀਕ/ok-okਬੁਰਾ/poor ਕੀਰਤਨ/Kirtan ਸ਼ਾਨਦਾਰ/excellentਠੀਕ-ਠੀਕ/ok-okਬੁਰਾ/poor ਅੰਮ੍ਰਿਤ ਵੇਲਾ/Amritvela ਸ਼ਾਨਦਾਰ/excellentਠੀਕ-ਠੀਕ/ok-okਬੁਰਾ/poor ਸਮੁੱਚਾ ਅਨੁਭਵ/Overall Experience ਸ਼ਾਨਦਾਰ/excellentਠੀਕ-ਠੀਕ/ok-okਬੁਰਾ/poor Name/ਨਾਮ ਈ-ਮੇਲ/Email* ਫੋਨ ਨੰਬਰ/Phone ਕਿੱਤਾ/Occupation ਕੋਈ ਹੋਰ ਟਿੱਪਣੀ ਜੋ ਉੱਪਰ ਨਹੀਂ ਦਿੱਤੀ ਗਈ ਹੈ Any other remarks which have not been covered above(optional)