Rules for Camp

IMPORTANT NOTES TO FOLLOW

  1. Professional cameras and routine cell phone photography will not be allowed during Khalsa Camp. We will have a team of volunteers to cover the event and the pictures will be provided online after the camp. Let us not deviate from our actual purpose of being at the camp!
    ਕੈਂਪ ਵਲੋਂ ਸੁਚੱਜੇ ਫੋਟੋਗਰਾਫਰ ਦੇ ਪ੍ਰਬੰਧ ਹੋਣਗੇ ਅਤੇ ਕੈਂਪ ਦੀਆਂ ਯਾਦਗਾਰ ਤਸਵੀਰਾਂ ਸਭ ਵਾਸਤੇ ਆਨਲਾਈਨ ਮੁਹੱਈਆ ਕਰਵਾਈਆਂ ਜਾਣਗੀਆਂ। ਨਿਜੀ ਪ੍ਰੋਫੈਸ਼ਨਲ ਕੈਮਰੇ ਅਤੇ ਮੋਬਾਈਲ ਫੋਨ ਫੋਟੋਗਰਾਫੀ ਦੀ ਸਖਤ ਮਨਾਹੀ ਹੈ ਤਾਂ ਕਿ ਕੈਂਪ ਤੇ ਆਉਣ ਦੇ ਅਸਲ ਮਕਸਦ ਦਾ ਪੂਰਾ ਲਾਭ ਲਿਆ ਜਾ ਸਕੇ।
  2. All participants are encouraged to wear simple dress during the camp, Westren dresses are not desirabe in any of the camp activities. Short Sleeves & Short Shirts are not permissible. Bibian are encouraged to bring decent punjabi suits.

    ਕੈਂਪ ਦੇ ਦੌਰਾਨ ਸਾਦਾ ਪਹਿਰਾਵਾ ਹੀ ਪਹਿਨਿਆ ਜਾਵੇ। ਪੱਛਮੀ ਪਹਿਰਾਵੇ, ਖਾਸ ਕਰਕੇ ਬਿਨਾਂ ਬਾਜੂ ਅਤੇ ਭੜਕੀਲੇ ਕੱਪੜਿਆਂ, ਦੀ ਆਗਿਆ ਨਹੀਂ ਹੈ।

  3.  Each participant must carry his/ her own luggage bag. You will not want the hassle of running around to gather your stuff as rooms are allotted randomly. PLEASE DON’T SHARE YOUR SUITCASE/ BAGS with friends/ relatives/ siblings.

    ਕਿਰਪਾ ਕਰਕੇ ਹਰ ਕੈਂਪਰ ਕੱਪੜਿਆਂ ਆਦਿ ਲਈ ਆਪੋ-ਆਪਣਾ ਅਟੈਚੀ/ ਬੈਗ ਲਿਆਵੇ ਅਤੇ ਕਿਸੇ ਹਾਲ ਵਿੱਚ ਵੀ ਕਿਸੇ ਦੋਸਤ ਰਿਸ਼ਤੇਦਾਰ ਭੈਣ ਭਰਾ ਨਾਲ
    ਸਾਂਝਾ ਬੈਗ ਨਾ ਹੋਵੇ। ਕੈਂਪ ਤੇ ਕਮਰੇ ਵੱਖੋ-ਵੱਖਰੇ ਨੀਅਤ ਕੀਤੇ ਜਾਂਦੇ ਹਨ ਅਤੇ ਤੁਹਾਨੂੰ ਆਪਣੀਆਂ ਲੋੜ ਵਾਲੀ ਵਸਤੂਆਂ ਲਈ ਐਧਰ-ਓਧਰ ਭੱਜਣਾ ਨਹੀਂ ਪਵੇਗਾ।

CHECKLIST FOR ALL CAMPERS

Clothings/ਕੱਪੜੇ

  1. Comfortable clothing for outdoor activities.
    ਆਊਟਡੋਰ ਖੇਡਾਂ ਲਈ ਸਬੰਧਤ ਲਿਬਾਸ।

  2. 1 set of clothes and undergarments for each day.

    ਹਰ ਦਿਨ ਲਈ ਪਹਿਰਾਵੇ ਅਤੇ ਕਛਿਹਰੇ ਆਦਿ ਜਾਂ ਅੰਡਰਗਾਰਮੈਂਟ ਦੇ ਸੈੱਟ

  3. Jacket/ Pullover
    ਜੈਕੇਟ / ਸਵੈਟਰ।

  4. Head covering if you don’t wear dastar

    ਜੇਕਰ ਤੁਸੀਂ ਦਸਤਾਰ ਨਹੀਂ ਸਜਾਉਂਦੇ ਹੋ ਤਾਂ ਸਿਰ ਤੇ ਲੈਣ ਲਈ ਚੁੰਨੀ/ਪਰਨਾ

  5. Please bring Navy Blue dastar for group photo. Navy Blue Bana/kurta-pajama/suit is also recommended for the same.
    ਗਰੁੱਪ ਫੋਟੋ ਲਈ Navy Blue ਦਸਤਾਰ ਜ਼ਰੂਰ ਲਿਆਓ (Navy Blue ਬਾਣਾ/ ਕੁੜਤਾ-ਪਜਾਮਾ ਸੂਟ ਜੇ ਲਿਆ ਸਕੋ)।

Utilities/ਹੋਰ ਲੋੜੀਂਦਾ ਸਮਾਨ

  1. Bed sheet and Over sheet (optional)
    ਵਿਛਾਣ ਅਤੇ ਉਪਰ ਲੈਣ ਲਈ ਚਾਦਰ (ਲੋੜ ਅਨੁਸਾਰ)

  2. Towel, Soap, Toothbrush & Toothpaste.

    ਤੌਲੀਆ, ਸਾਬਣ, ਟੂਥਬਰੱਸ਼ ਅਤੇ ਟੂਥਪੇਸਟ ਆਦਿ

  3. Sports Shoes/Slippers.
    ਸਪੋਰਟਸ ਜੁੱਤੇ ਅਤੇ ਚੱਪਲਾਂ।

  4. Flash Light & Umbrella.
    ਟੌਰਚ ਅਤੇ ਛੱਤਰੀ

  5. Water Bottle & Sunscreen.
    ਪਾਣੀ ਦੀ ਬੋਤਲ ਅਤੇ ਧੁੱਪ ਵਾਲੀ ਕ੍ਰੀਮ।

Please do not carry

One personal mobile phone is allowed at your own risk. Camp Organizers will not be responsible for any loss of your personal belongings.

ਤੁਸੀਂ ਇੱਕ ਮੋਬਾਈਲ ਫੋਨ ਆਪਣੀ ਨਿੱਜੀ ਜ਼ਿੰਮੇਵਾਰੀ ਤੇ ਲਿਆ ਸਕਦੇ ਹੋ। ਕੈਂਪ ਆਯੋਜਕ ਤੁਹਾਡੀਆਂ ਨਿੱਜੀ ਚੀਜ਼ਾਂ ਦੇ ਕਿਸੇ ਵੀ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹੋਣਗੇ।

Bear in mind that you will have the opportunity to take part in Sporting activities during the camp so when you enter the Darbar Sahib in the evening it is essential you wear clean clothes.
We encourage all campers to bring traditional and simple clothes like kurta pajama/ Baana/ Suit for wearing for early morning and evening Diwans.

ਕ੍ਰਿਪਾ ਕਰਕੇ ਇਹ ਯਾਦ ਰੱਖੋ ਕਿ ਤੁਹਾਨੂੰ ਕੈਂਪ ਦੌਰਾਨ ਖੇਡਾਂ ਵਿਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਇਸ ਲਈ ਸੋਦਰ ਦੇ ਦੀਵਾਨ ਤੇ ਸਾਫ਼ ਸੁਥਰੇ ਕੱਪੜੇ ਪਹਿਣ ਕੇ ਹੀ ਦਰਬਾਰ ਸਾਹਿਬ ਹਾਜਰ ਹੋਇਆ ਜਾਵੇ।
ਗੁਰੂ ਸਾਹਿਬ ਦੀ ਹਜੂਰੀ ਵਿੱਚ, ਖਾਸ ਕਰਕੇ ਸਵੇਰ ਅਤੇ ਸ਼ਾਮ ਦੇ ਦੀਵਾਨ ਲਈ, ਸਾਦਾ ਪਹਿਰਾਵਾ ਹੀ ਪਹਿਣਿਆ ਜਾਵੇ ਜੀ।

Rules & Regulations

The following rules and regulations have been made for the benefit of campers. We ask you to read them carefully. It is only through the complete cooperation of each camper that we look forward to great Khalsa camp every Year.

ਆਪ ਜੀ ਦੇ ਫਾਇਦੇ ਲਈ ਹੇਠ ਲਿਖੇ ਨਿਯਮ ਬਣਾਏ ਗਏ ਹਨ, ਇਸ ਲਈ ਇਹਨਾਂ ਨੂੰ ਧਿਆਨ ਨਾਲ ਪੜ੍ਹਿਆ ਜਾਵੇ। ਹਰ ਕੈਂਪਰ ਦੇ ਪੂਰਨ ਸਹਿਯੋਗ ਨਾਲ ਹੀ ਖਾਲਸਾ ਕੈਂਪ ਦੀ ਕਾਮਯਾਬੀ ਸੰਭਵ ਹੈ।