Khalsa Camp India 2021 (winter edition) registration would open on December 01, 2021.

ਖਾਲਸਾ ਕੈਂਪ ਇੰਡੀਆ 2021 (ਵਿੰਟਰ ਐਡੀਸ਼ਨ) ਰਜਿਸਟ੍ਰੇਸ਼ਨ 01 ਦਸੰਬਰ, 2021 ਨੂੰ ਖੁੱਲ੍ਹੇਗੀ।

  • 1

   Step 1

  • 2

   Step 2

  • 3

   Step 3

  1/3

  Step 1

  ਕੈਂਪ ਫੀਸ/Camp Fee

  ਖਾਲਸਾ ਕੈਂਪ ਇੰਡੀਆ ਇਕ ਕਮਾਈ-ਯੋਗ ਸਾਧਨ ਨਹੀਂ ਹੈ. ਇਹ ਸਿਰਫ ਸੇਵਾ/ਦਸਵੰਧ ‘ਤੇ ਚਲਾਇਆ ਜਾਂਦਾ ਹੈ ।
  Khalsa Camp India is a non-profit organisation run solely on donations.

  ਖ਼ਾਲਸਾ ਕੈਂਪ 2021 ਸਰਦ ਰੁੱਤ ਵਿਚ ਫੀਸ 1500 ਰੁਪਏ ਪ੍ਰਤੀ ਬਿਨੈਕਾਰ ਹੈ, ਜਿਸ ਵਿਚ ਰਿਹਾਇਸ਼, ਭੋਜਨ ਅਤੇ ਹੋਰ ਸਬੰਧਤ ਖਰਚੇ ਸ਼ਾਮਲ ਹਨ।
  At Khalsa Camp 2021 winter edition, fee is Rs. 1500 per head which will cover the costs of shared accommodation, food, activities and other associated costs.

  ਖਾਲਸਾ ਕੈਂਪ ਦੀ ਫੀਸ ਵੱਧ ਤੋਂ ਵੱਧ ਚਾਹਵਾਨਾਂ ਦੀ ਪਹੁੰਚ ਵਿਚ ਰੱਖਣ ਲਈ ਘੱਟ ਰੱਖੀ ਜਾਂਦੀ ਹੈ। ਖਾਲਸਾ ਕੈੰਪ ਨੇ ਪਿਛਲੇ ਕਈ ਸਾਲਾਂ ਤੋਂ, ਮਾਇਆ ਪੱਖੋਂ ਕਮਜੋਰ ਪਰਿਵਾਰਾਂ ਦੇ ਸੈਂਂਕੜੇ ਬੱਚਿਆਂ ਨੂੰ, ਬਗੈਰ ਫੀਸ ਦੇ ਸ਼ਾਮਿਲ ਕੀਤਾ ਹੈ। ਖਰਚੇ ਤੇ ਪੂੰਜੀ ਦਾ ਫਰਕ ਗੁਰਸਿੱਖਾਂ ਵਲੋਂ ਦਿੱਤੇ ਸਹਿਯੋਗ ਨਾਲ ਪੂਰਾ ਹੋਂਦਾ ਹੈ। ਤੁਹਾਡੇ ਵਲੋਂ ਆਪਣੇ ਦਸਵੰਧ ਵਿਚੋਂ ਵਿੱਤ ਅਨੁਸਾਰ ਸਹਿਯੋਗ ਪਾਉਣ ਦਾ ਸਵਾਗਤ ਕਰਦੇ ਹਾਂ। (ਕਿਰਪਾ ਕਰਕੇ ਹਰਮੀਤ ਸਿੰਘ ਜੀ ਨਾਲ 9815220259 ਤੇ ਸੰਪਰਕ ਕਰੋ ਜੀ)
  The camp fee is highly subsidized to make it affordable for maximum people. KCI has sponsored hundreds of campers over the years who couldn’t afford to pay the fee. The gap in cost and budget is supported by Dasvandh contributed by Gursikhs. Campers are welcome to donate over and above their fees (Please contact Harmeet Singh ji at 9815220259).

  Notes

  1. ਡੁਪਲਿਕੇਟ/ ਗਲਤ transaction ID, ਗਲਤ ਵੇਰਵੇ ਅਤੇ ਬਗੈਰ/ ਘੱਟ ਕੈਂਪ ਦੀ ਫੀਸ ਵਾਲੀ ਰਜਿਸਟਰੇਸ਼ਨ ਰੱਦ ਕਰ ਦਿੱਤੀ ਜਾਵੇਗੀ। ਰੱਦ ਰਜਿਸਟਰੇਸ਼ਨ ਦੇ ਜਮਾਂ ਫੀਸ ਵਾਪਿਸ ਨਹੀਂ ਹੋਵੇਗੀ। ਕਿਰਪਾ ਕਰਕੇ ਸਹੀ ਤੇ ਪੂਰੀ ਜਾਣਕਾਰੀ ਦੇਵੋ।
   Registration application with duplicate/ fake transaction ID, incorrect/ incomplete information or without full camp fee will not be accepted. No refund is paid for rejected registrations. Please submit complete and correct information.
  2. ਪ੍ਰਬੰਧਕਾਂ ਦਾ ਫੈਂਸਲਾ ਕੈਂਪ ਦੇ ਸਾਰੇ ਮਾਮਲਿਆਂ ਵਿੱਚ ਅੰਤਮ ਹੋਵੇਗਾ ।
   Decision of organizers is final in all camp matters, including but not limited to confirming registration of applicants, camp schedule and activities.
  3. ਆਪ ਦੀ ਰਜਿਸਟਰੇਸ਼ਨ ਕਿਸੇ ਹੋਰ ਨੂੰ ਤਬਦੀਲ ਨਹੀਂ ਕੀਤੀ ਜਾਵੇਗੀ ਅਤੇ ਕੈਂਸਲ ਕਰਨ ਤੇ ਪੈਸੇ ਵਾਪਸ ਨਹੀਂ ਕੀਤੇ ਜਾਣਗੇ ।
   Registrations are not transferable and cancellations are non-refundable.
  4. ਖ਼ਾਲਸਾ ਕੈਂਪ ਇੰਡੀਆ ਕੀਮਤੀ ਸਮਾਨ ਦੇ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹੋਵੇਗਾ।
   Khalsa Camp India is not responsible for any loss of valuables.
  5. ਕੈਂਪ ਵਿੱਚ ਭਾਗ ਲੈਣ ਵਾਲਿਆਂ ਨੂੰ ਲਾਜ਼ਮੀ ਤੌਰ ‘ਤੇ ਕੈਂਪ ਦੇ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਕੈਂਪ ਦੌਰਾਨ ਹੋਣ ਵਾਲੀਆਂ ਸਾਰੀਆਂ ਕ੍ਰਿਆਵਾਂ ਅਤੇ ਇਸਦੇ ਨਤੀਜਿਆਂ ਲਈ ਆਪ ਖੁਦ ਜ਼ਿੰਮੇਵਾਰ ਹੋਵੋਗੇ। ਨਿਯਮਾਂ ਦੀ ਉਲੰਘਣਾ ਅਤੇ ਅਨੁਸ਼ਾਸਨਹੀਣਤਾ ਕਾਰਨ ਕੈਂਪ ਵਿੱਚ ਭਾਗ ਲੈਣ ਵਾਲ਼ਿਆਂ ਨੂੰ ਕੈਂਪ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ ।
   Participants must comply with camp rules and regulations. The participant is responsible for all actions and the consequences thereof during the camp. Violations of rules and indiscipline can result in eviction from camp at participant’s cost.

  * ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਮੈਂ ਆਪਣੇ ਮਾਤਾ-ਪਿਤਾ ਦੀ ਆਗਿਆ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਕੈਂਪ ਵਿਚ ਹਿੱਸਾ ਲੈ ਰਿਹਾ ਹਾਂ, ਏਸ ਕੈਂਪ ਦੌਰਾਨ ਜਾਂ ਓਸ ਤੋਂ ਬਾਦ ਮੇਰੀ ਸਿਹਤ ਦਾ ਜਿੰਮੇਵਾਰ ਮੈ ਆਪ ਹਾਂ ।
  I do hereby agree that I am attending the camp with my parent’s due permission or at my own responsibility and the volunteers of Khalsa camp shall not be liable for any sickness incurred during or after the camp.

  0%

  * ਨਾਮ / Applicant’s Name

  * ਲਿੰਗ / Gender
  * ਜਨਮ ਮਿਤੀ/ Date of Birthਸਿਰਫ ਤਾਂ ਰਜਿਸਟਰ ਕਰੋ ਜੇ ਤੁਸੀਂ 14 ਤੋਂ 30 ਸਾਲ ਦੇ ਵਿਚਕਾਰ ਹੋ/ Please register only if you are aged between 14 to 30 years
  * ਫੋਨ ਨੰਬਰ (10 ਅੰਕ)/ Applicant’s Phone Number (10 Digits)
  * ਸਪੰਰਕ ਈਮੇਲ / Contact email id
  * Upload your photo / ਆਪਣੀ ਫ਼ੋਟੋ ਅੱਪਲੋਡ ਕਰੋ
  ਨੋਟ:/Note: ਫਾਈਲ ਫਾਰਮੈਟ PNG, JPG JPEG ਹਨ / Acceptable file formats are PNG, JPEG, JPG.

  * ਪਤਾ / Address

  * ਸ਼ਹਿਰ/ City
  * Which workshop would you like to attend / ਤੁਸੀਂ ਕਿਸ ਵਰਕਸ਼ਾਪ ਵਿੱਚ ਭਾਗ ਲੈਣਾ ਚਾਹੋਗੇ

  ਨੋਟ/ Note:
  * ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਹੇਠਾਂ ਦਿੱਤੇ ਗਏ ਨੰਬਰ ਤੇ ਸੰਪਰਕ ਕੀਤਾ ਜਾਵੇਗਾ ।
  The contact number given below will be contated in case of any emergency.

  ਕੀ ਤੁਸੀਂ ਪਹਿਲਾਂ ਕਦੇ ਕੈਂਪ ਲਗਾਇਆ ਹੈ ?Are You Previous attendee?

  ਕੀ ਤੁਸੀਂ ਗੁਰਮੁਖੀ ਪੜ੍ਹ ਸਕਦੇ ਹੋ?/Can you read Gurmukhi?

  + Add Family member

  ਨਾਮ / Name
  ਜਨਮ ਮਿਤੀ/ Date of Birth
  Relation
  Which workshop would you like to attend? / ਤੁਸੀਂ ਕਿਸ ਵਰਕਸ਼ਾਪ ਵਿੱਚ ਭਾਗ ਲੈਣਾ ਚਾਹੋਗੇ?
  ਕੀ ਤੁਸੀਂ ਪਹਿਲਾਂ ਕਦੇ ਕੈਂਪ ਲਗਾਇਆ ਹੈ ?Are You Previous attendee?
  YesNo
  ਕੀ ਤੁਸੀਂ ਗੁਰਮੁਖੀ ਪੜ੍ਹ ਸਕਦੇ ਹੋ?/Can you read Gurmukhi?
  YesNo

  ਮੈਡੀਕਲ ਜਾਣਕਾਰੀ: ਜੇਕਰ ਤੁਹਾਡੀ ਕੋਈ ਡਾਕਟਰੀ ਸਥਿਤੀ ਹੈ (ਦਮਾ, ਸ਼ੂਗਰ, ਆਦਿ) ਤਾਂ ਕਿਰਪਾ ਕਰਕੇ ਕੈਂਪ ਦੇ ਸਮੇਂ ਦੌਰਾਨ ਆਪਣੀਆਂ ਦਵਾਈਆਂ ਨਾਲ ਰੱਖੋ । ਕੈਂਪ ਵਿਚ ਸਿਰਫ ਰੁਟੀਨ ਡਾਕਟਰੀ ਸਹਾਇਤਾ ਹੀ ਸੰਭਵ ਹੋਵੇਗੀ ।
  MEDICAL INFO: If you have any medical condition (asthma, diabetes, etc) then please carry sufficient medications to last entire duration of camp. Only routine medical assistance will be possible at camp.

  ਨੋਟ/ Note:
  ਕਿਰਪਾ ਕਰਕੇ https://khalsacampindia.org/rules-regulations/ ਤੇ ਦਿੱਤੀਆਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਇਹਨਾਂ ਦੀ ਪਾਲਣਾ ਕਰੋ ਜੀ। 
  Please read and follow the instructions on https://khalsacampindia.org/rules-regulations/ carefully to benefit fullest at the Khalsa Camp.

  * ਮੈਂ ਤਸਦੀਕ ਕਰਦਾ ਹਾਂ ਕਿ ਉਪਰੋਕਤ ਫਾਰਮ ਵਿਚ ਦਿੱਤੀ ਗਈ ਸਾਰੀ ਜਾਣਕਾਰੀ ਸੱਚ ਅਤੇ ਸਹੀ ਹੈ ਅਤੇ ਮੈਂ ਉਪਰੋਕਤ ਨਿਯਮਾਂ ਅਤੇ ਸ਼ਰਤਾਂ ਨਾਲ ਸਹਿਮਤ ਹਾਂ। 
  I verify that all the information given in the application form is true to the best of my knowledge and I agree to the above and terms and conditions.

  50%

  Total Payment :
  Payment options:
  OR

  UPI ID: kcindia@upi

  OR

  Name: KCI Creations
  Bank: Punjab and Sind Bank
  Account No.: 07971100023823
  IFSC code: PSIB0000797
  Bank Address: Punjab School Education Board, Phase 8, Mohali

  *ਪੇਮੈਂਟ ਦੀ ਸਕਰੀਨਸ਼ਾਟ/ਰਸੀਦ ਅੱਪਲੋਡ ਕਰੋ / Upload screenshot/receipt of the payment
  ਨੋਟ:/Note: ਫਾਈਲ ਫਾਰਮੈਟ PNG, JPG and JPEG ਹਨ / Acceptable file formats are PNG, JPEG and JPG.

  100%