ਕੈਂਪ ਆਉਣ ਤੋਂ ਪਹਿਲਾਂ ਤੁਹਾਡੇ ਵਿਚਾਰ ਕੀ ਸਨ?
  What were your thoughts before coming to the camp?

  ਕੈਂਪ ਦੇ ਦੌਰਾਨ ਤੁਸੀਂ ਕੀ ਮਹਿਸੂਸ ਕੀਤਾ?
  What did you feel during the camp?

  ਅਸੀਂ ਕੈਂਪ ਦੇ ਦੌਰਾਨ ਅਸੀਂ ਕੀ ਗ਼ਲਤੀਆਂ ਕੀਤੀਆਂ ?
  What mistake did we make during the camp?

  ਕੈਂਪ ਵਿੱਚ ਸੁਧਾਰ ਕਰਨ ਲਈ ਕੋਈ ਹੋਰ ਸੁਝਾਅ ਦਿਓ
  Please provide any other suggestion to improve the camp.

  ਕੀ ਤੁਸੀਂ ਅਗਲੇ ਕੈਂਪ ਵਿੱਚ ਆਉਣਾ ਚਾਹੋਗੇ? ਕਿਰਪਾ ਕਰਕੇ ਕਾਰਨ ਦੱਸੋ |
  Will you be attending the next camp? Please provide reasons.

  ਇਸ ਕੈਂਪ ਵਿੱਚ ਤੁਸੀਂ ਕਿਹੜੀਆਂ ਨਵੀਆਂ ਗੱਲਾਂ ਸਿੱਖੀਆਂ?
  What new things you learnt during this camp?

  ਕੀ ਤੁਸੀਂ ਕੈਂਪ ਨੂੰ ਚਲਾਉਣ ਵਿੱਚ ਕਿਸੇ ਵੀ ਸੇਵਾ ਦੀ ਮਦਦ ਕਰ ਸਕਦੇ ਹੋ? ਕਿਰਪਾ ਕਰਕੇ ਕਿਸੇ ਵਿਸ਼ੇਸ਼ ਖੇਤਰ ਦਾ ਵੇਰਵਾ ਦਿਓ |
  Can you help with any sewa in running the camp? Please detail any particular area.

  ਕਿਰਪਾ ਕਰਕੇ 1 ਤੋਂ 5 ਦੇ ਪੈਮਾਨੇ 'ਤੇ ਹੇਠ ਲਿਖਿਆਂ ਲਈ ਫੀਡਬੈਕ ਦਿਉ. (1-ਸ਼ਾਨਦਾਰ ਅਤੇ 5- ਬਹੁਤ ਬੁਰਾ)
  Please give feedback for the following on the scale of 1 to 5. (1-excellent and 5-poor)
  ਸਮਾਂ-ਸੂਚੀ/Schedule

  ਲੈਕਚਰ/Lectures
  ਆਰਾਮ ਦਾ ਸਮਾਂ/RestTime
  ਗਤੀਵਿਧੀਆਂ/Activities
  ਸੰਗਠਨ/Organisation
  ਰਿਹਾਇਸ਼/Accommodation
  ਵਲੰਟੀਅਰਾਂ ਦਾ ਰਵੱਈਆ/Volunteers Attitude
  ਭੋਜਨ/Food
  ਕੀਰਤਨ/Kirtan
  ਅੰਮ੍ਰਿਤ ਵੇਲਾ/Amritvela
  ਸਮੁੱਚਾ ਅਨੁਭਵ/Overall Experience